ਪਾਠ - 3
sUcnw tYknolojI nwl jwx-pCwx
ਅਭਿਆਸ (Exercise)
2) ਸਹੀ/ ਗਲਤ: -
- ਕਿਸੇ ਵੀ ਬੋਰਡ ਜਾਂ ਯੂਨੀਵਰਸਿਟੀ ਦਾ ਰਿਜ਼ਲਟ ਆਨਲਾਈਨ ਦੇਖਿਆ ਜਾ ਸਕਦਾ ਹੈ।
ਉੱਤਰ: ਸਹੀ।
- ਆਫਲਾਈਨ ਦਾ ਅਰਥ ਹੈ, ਇੰਟਰਨੈੱਟ ਨਾਲ ਜੁੜੇ ਹੋਣਾ।
ਉੱਤਰ: ਗਲਤ।
- ਵੈਬਸਾਈਟ ਵਿੱਚ ਕੇਵਲ ਇੱਕ ਹੀ ਵੈੱਬ ਪੇਜ਼ ਹੁੰਦਾ ਹੈ'
ਉੱਤਰ: ਗਲਤ।
- ਵੈੱਬ ਸਰਚ ਵੈੱਬ ਪੇਜਾਂ ਨੂੰ ਲੱਭਣ ਦੀ ਇੱਕ ਪ੍ਰਕਿਰਿਆ ਹੈ।
ਉੱਤਰ: ਸਹੀ।
- ਹਰ ਵੈੱਬ ਸਾਈਟ ਦਾ ਆਪਣਾ ਇੱਕ ਵਿਲੱਖਣ ਵੈੱਬ ਐਡਰੈਸ ਹੁੰਦਾ ਹੈ।
ਉੱਤਰ: ਸਹੀ।